Published February 28, 2026 | Version v1
Preprint Open

ਬ੍ਰਹਿਮੰਡੀ ਹੁਕਮ ਦੀ ਖੇਡ ਅਤੇ ਚੇਤਨਾ ਦੀ ਸੰਪੂਰਨ ਯਾਤਰਾ (The Play of Cosmic Command & Complete Journey of Consciousness)

  • 1. 10.5281/ZENODO.18505132
  • 2. 10.5281/ZENODO.18523569

Description


ਚੇਤਨਾ ਅਧਿਐਨ ਆਧੁਨਿਕ ਵਿਗਿਆਨ ਅਤੇ ਦਰਸ਼ਨ ਦਾ ਕੇਂਦਰੀ ਪ੍ਰਸ਼ਨ ਬਣ ਚੁੱਕਾ ਹੈ। ਗੁਰਬਾਣੀ ਵਿੱਚ “ਨਾਮ, ਹੁਕਮ, ਸ਼ਬਦ ਅਤੇ ਚੇਤਨਾ” ਦੇ ਸੰਕਲਪ ਇਕ ਸਮੱਗਰੀਕ ਬ੍ਰਹਿਮੰਡੀ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ, ਜੋ ਅਜੇ ਤੱਕ ਵਿਗਿਆਨਕ ਸੰਵਾਦ ਵਿੱਚ ਪੂਰੀ ਤਰ੍ਹਾਂ ਸਮਾਵਿਸ਼ਤ ਨਹੀਂ ਹੋਏ।

ਉਦੇਸ਼ (Objective):
ਇਸ ਪੁਸਤਕ ਦਾ ਉਦੇਸ਼ ਗੁਰਬਾਣੀ ਆਧਾਰਿਤ ਚੇਤਨਾ-ਦਰਸ਼ਨ ਨੂੰ ਆਧੁਨਿਕ ਵਿਗਿਆਨ (Quantum Theory, System Theory, Neuroscience) ਨਾਲ ਸੰਵਾਦਕ ਢੰਗ ਵਿੱਚ ਜੋੜਨਾ ਅਤੇ ਸੰੁਨ ਤੋਂ ਖਾਲਸਾ ਅਵਸਥਾ ਤੱਕ ਚੇਤਨਾ ਦੀ ਸੰਪੂਰਨ ਯਾਤਰਾ ਦਾ ਇਕ ਸਿਧਾਂਤਕ ਮਾਡਲ ਪੇਸ਼ ਕਰਨਾ ਹੈ।

ਵਿਧੀ (Methodology):
ਇਹ ਰਚਨਾ ਉਪਮਾਵਾਦੀ (Analogical) ਪਹੁੰਚ ਅਪਣਾਉਂਦੀ ਹੈ। Quantum Field, DNA Code, Frequency, Electromagnetic Field ਆਦਿ ਸੰਕਲਪਾਂ ਨੂੰ ਸਬੂਤੀਕਰਨ ਵਜੋਂ ਨਹੀਂ, ਸਗੋਂ ਸਮਝ ਦੀ ਭਾਸ਼ਾ ਵਜੋਂ ਵਰਤਿਆ ਗਿਆ ਹੈ। ਗੁਰਬਾਣੀ ਦੀਆਂ ਮੂਲ ਤੁਕਾਂ ਨੂੰ ਕੇਂਦਰ ਬਣਾਕੇ ਦਰਸ਼ਨਕ ਵਿਸ਼ਲੇਸ਼ਣ ਕੀਤਾ ਗਿਆ ਹੈ।

ਮੁੱਖ ਨਤੀਜੇ (Findings):
ਰਚਨਾ ਦਰਸਾਉਂਦੀ ਹੈ ਕਿ ਨਾਮ (Primordial Field), ਹੁਕਮ (Cosmic Code), ਅਤੇ ਸ਼ਬਦ (Dynamic Vibration) ਦੇ ਤ੍ਰਿਕੋਣ ਤੋਂ ਚੇਤਨਾ ਦਾ ਉਤਪੱਤੀ ਅਤੇ ਵਿਕਾਸ ਸੰਭਵ ਹੁੰਦਾ ਹੈ। ਮਨ ਚੇਤਨਾ ਦਾ ਵਿਕਸਿਤ ਰੂਪ ਹੈ, ਜਦਕਿ ਹਉਮੈ ਉਸਦੀ ਵਿਛੋੜੀ ਹੋਈ ਅਵਸਥਾ ਹੈ। ਅੰਤਿਮ ਸੰਯੋਜਨ “ਸਹਜ-ਖਾਲਸਾ ਚੇਤਨਾ” ਰੂਪ ਵਿੱਚ ਉਭਰਦਾ ਹੈ।

ਮਹੱਤਤਾ (Significance):
ਇਹ ਪੁਸਤਕ ਵਿਗਿਆਨ ਅਤੇ ਆਧਿਆਤਮ ਵਿਚਕਾਰ ਸੰਵਾਦ ਦਾ ਇਕ ਢਾਂਚਾ ਤਿਆਰ ਕਰਦੀ ਹੈ। ਇਹ ਅੰਤਿਮ ਸੱਚ ਦਾ ਦਾਅਵਾ ਨਹੀਂ ਕਰਦੀ, ਸਗੋਂ ਇਕ ਖੁੱਲ੍ਹਾ ਦਰਸ਼ਨਕ-ਅਨੁਸੰਧਾਨਕ ਪ੍ਰਸਤਾਵ ਪੇਸ਼ ਕਰਦੀ ਹੈ ਜੋ ਚੇਤਨਾ ਅਧਿਐਨ ਵਿੱਚ ਨਵਾਂ ਵਿਸ਼ਲੇਸ਼ਣਕ ਫਰੇਮਵਰਕ ਦਿੰਦੀ ਹੈ।

© Satvinder Singh, 2026. All rights reserved.

 

Consciousness studies remain one of the central unresolved questions in contemporary science and philosophy. Gurbani presents an integrated cosmological framework through the concepts of Naam (Primordial Field), Hukam (Cosmic Order), and Shabad (Dynamic Vibration), which have not yet been systematically integrated into modern interdisciplinary discourse.

Objective:
This book proposes a structured theoretical model of the complete journey of consciousness—from Sunn (Primordial State) to Khalsa Consciousness—through a dialogical engagement between Sikh metaphysics and contemporary scientific thought, including Quantum Theory, System Theory, and Neuroscience.

Methodology:
The work adopts an analogical interpretative approach. Scientific concepts such as Quantum Fields, DNA coding structures, frequency models, and electromagnetic fields are employed not as empirical proofs but as explanatory analogies. Core Gurbani verses are analytically interpreted within a philosophical framework.

Findings:
The study argues that the triadic structure of Naam (Ontological Ground), Hukam (Cosmic Code), and Shabad (Dynamic Vibration) generates and regulates consciousness. Mind emerges as an evolved expression of consciousness, while ego (Haumai) represents its fragmented condition. The culmination appears as a harmonized state termed Sahaj–Khalsa Consciousness.

Significance:
The book offers a cross-disciplinary framework for dialogue between science and spirituality. It does not claim final authority but presents an exploratory theoretical paradigm contributing to global consciousness studies.

© Satvinder Singh, 2026. All rights reserved.

 

 

Files

ਬ੍ਰਹਿਮੰਡੀ ਹੁਕਮ ਦੀ ਖੇਡ ਅਤੇ ਚੇਤਨਾ ਦੀ ਸੰਪੂਰਨ ਯਾਤਰਾ.pdf

Additional details

Additional titles

Alternative title (Panjabi)
The Play of Cosmic Command & Complete Journey of Consciousness

Related works

Dates

Copyrighted
2026-02-28
This work is copyrighted by the author (2026),Licensed under Creative Commons Attribution Non Commercial No Derivatives 4.0 International

References

  • Singh S. (2026) The Master Plan Of Consciousness (V-1) DOI: 10.5281/ZENODO.18505132, Singh S. (2026) The Master Plan Of Consciousness (V-2) DOI: 10.5281/ZENODO.18523569